Chhinjh Mela Shankar

Donation

If you want to submit donation, contribution or sponsor any event, you can contact us by using information available on contact page.

» Contact Information

 

You can also contact to any member of the chhinjh committee.

» Chhinjh Committee

 

ਸ਼੍ਰੀ ਕ੍ਰਿਸ਼ਨ ਅਖਾੜਾ ਛਿੰਜ ਕਮੇਟੀ ਸ਼ੰਕਰ ਵੱਲੋਂ ਮਿਤੀ 1-2-2014 ਤੋਂ ਮਿਤੀ 31-10-2014 ਤੱਕ ਅਤੇ ਛਿੰਜ ਮੇਲਾ 2014 ਦੇ ਖਰਚਿਆਂ ਅਤੇ ਆਮਦਨ ਦਾ ਵੇਰਵਾ

ਖਰਚਿਆਂ ਦਾ ਵੇਰਵਾ

1 ਭਲਵੳਨਾਂ ਦਾ ਖਰਚਾ 685400
2 ਲੰਗਰ ਦਾਂ ਖਰਚਾ 49430
3 ਫੁਟਲਕ ਖਰਚਾ 44340
4 ਟਰਾਫੀਆਂ ਦਾ ਖਰਚਾ 82500
5 ਟੈਂਟ ਦਾ ਖਰਚਾ 42300
6 ਫੋਟੋ ਗਰਾਫਰ ਦਾ ਖਰਚਾ 9000
7 ਸਟੇਸ਼ਨਰੀ ਖਰਚਾ 1555
8 ਚੌਂਕੀਦਾਰ ਦਾ ਖਰਚਾ 1300
9 ਗਿੱਧਾ ਗਰਾਉਂਡ ਅਤੇ ਪਿੰਡ ਵਿੱਚ ਲਾਇਟਾਂ ਲਗਾਈਆਂ ਦਾ ਖਰਚਾ 13000
10 ਬਸ ਅੱਡੇ ਦੀ ਮੋਟਰ ਦਾ ਬਿਜਲੀ ਬਿੱਲ ਖਰਚਾ 10350
11 ਸਟੇਡੀਅਮ ਦਾ ਮੀਟਰ ਲੁਆਉਣ, ਬਿੱਲ ਅਤੇ ਲਾਇਟਾਂ ਠੀਕ ਕਰਾਈ ਖਰਚਾ 10180
12 ਗਿਧਾ ਗਰਾਉਂਡ ਸਫਾਈ ਅਤੇ ਗਰਾਉਂਡ ਸਫਾਈ ਖਰਚਾ 7000
13 ਛਿੰਝ ਦੀ ਖਬਰ ਅਖਬਾਰ, ਟੀ. ਵੀ. ਅਤੇ ਵੈੱਬ ਸਾਇਟ ਖਰਚਾ 12400
14 ਫਿਰਨੀ, ਸੜਕਾਂ ‘ਤੇ ਮਿੱਟੀ ਪੁਆਈ ਅਤੇ ਫਿਰਨੀ ਵਿੱਚ ਪੁਲੀਆਂ ਬਣਾਈਆਂ ਦਾ ਖਰਚਾ 271785
15 ਮੀਟਿੰਗਾਂ ਦਾ ਚਾਹ ਦਾ ਖਰਚਾ 2205
  ਖਰਚਿਆਂ ਦਾ ਜੋੜ 1242745

 

ਆਮਦਨ ਦਾ ਵੇਰਵਾ

1 ਉਗਰਾਹੀ 1319424
2 ਮਿੱਟੀ ਪੁਆਉਣ ਲਈ ਧਾਰਮਿਕ ਸੰਸਥਾਵਾਂ ਤੋਂ ਮਦਦ 52000
3 ਖਰਚਿਆਂ ਵਾਸਤੇ ਸਹਿਕਾਰੀ ਬੈਂਕ ਵਿੱਚੋਂ ਕੈਸ਼ ਕਢਵਾਇਆ 475000
4 ਬੈਂਕ ਤੋਂ ਪਰਾਪਤ ਕੀਤਾ ਵਿਆਜ 22511
5 ਸ਼ੁਰੂ ਦਾ ਨਕਦ ਬਕਾਇਆ ਮਿਤੀ (21-2-2014) ਦਾ 29585
6 ਸ਼ੁਰੂ ਵਿੱਚ ਬੈਂਕ ਵਿੱਚ ਜਮ੍ਹਾਂ ਰਕਮ ਮਿਤੀ (1-2-2014) ਨੂੰ 643384
  ਕੁੱਲ ਜੋੜ ਆਮਦਨ 2541904

 

1 ਮਿਤੀ (1-2-2014) ਤੋਂ ਮਿਤੀ(31-10-2014)ਤੱਕ ਕੀਤੇ ਕੁੱਲ ਖਰਚੇ 1242745
2 ਮਿਤੀ (31-10-2014) ਨੂੰ ਸਹਿਕਾਰੀ ਬੈਂਕ ਵਿੱਚ ਜਮ੍ਹਾਂ ਰਕਮ (ਬੱਚਤ ਖਾਤਾ) 765095
3 ਸਹਿਕਾਰੀ ਬੈਂਕ ਵਿੱਚ ਮਿਆਦੀ ਜਮ੍ਹਾਂ ਰਕਮ 500000
4 ਮਿਤੀ (31-102014) ਨੂੰ ਕੈਸ਼ ਇਨ ਹੈਂਡ 34064
  ਕੁੱਲ ਜੋੜ 2541904